Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 25, 2026

    10:48:28 AM

  • harish rana coma life made into a film

    ਵੱਡੇ ਪਰਦੇ 'ਤੇ ਦਿਖੇਗਾ 13 ਸਾਲ ਕੋਮਾ 'ਚ ਰਹਿਣ ਦਾ...

  • major weather alert in punjab from today to march 28

    ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ...

  • sensex jumps 1000 points nifty also crosses 23 300 know the reasons

    ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 1000 ਅੰਕ...

  • property will become more expensive

    ਜਾਇਦਾਦ ਹੋਵੇਗੀ ਹੋਰ ਮਹਿੰਗੀ! ਅੱਜ ਐਲਾਨੇ ਜਾਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਪੇਪਰ ਫਲਾਵਰ ਡੈਕੋਰੇਸ਼ਨ : ਇੰਝ ਬਣਾਓ ਕਾਗਜ਼ ਦੇ ਫੁੱਲ

LIFE-STYLE News Punjabi(ਲਾਈਫ ਸਟਾਈਲ)

ਪੇਪਰ ਫਲਾਵਰ ਡੈਕੋਰੇਸ਼ਨ : ਇੰਝ ਬਣਾਓ ਕਾਗਜ਼ ਦੇ ਫੁੱਲ

  • Updated: 29 May, 2016 10:22 AM
Life-Style
paper flower daikoresana so make paper flowers
  • Share
    • Facebook
    • Tumblr
    • Linkedin
    • Twitter
  • Comment

ਘਰ ਵੱਡਾ ਹੋਵੇ ਜਾਂ ਛੋਟਾ, ਸਜਾਵਟ ਦੇ ਬਿਨ੍ਹਾਂ ਸੁਨਾ ਲੱਗਦਾ ਹੈ। ਤਣਾਅ ਮੁਕਤ ਅਤੇ ਪੋਜ਼ੀਟਿਵ ਫੀਲਿੰਗ ਲਈ ਘਰ ਨੂੰ ਸਜਾਉਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਬਾਜ਼ਾਰ 'ਚੋਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਪਰ ਸਜਾਵਟ ਦੀਆਂ ਕੁਝ ਚੀਜ਼ਾਂ ਤੁਸੀਂ ਖੁਦ ਵੀ ਬਣਾ ਸਕਦੇ ਹੋ। ਵੈਸੇ ਵੀ ਅੱਜ ਕੱਲ੍ਹ ਲੋਕ ਘਰ 'ਚ ਪਈਆਂ ਵੈਸਟ ਚੀਜ਼ਾਂ ਨੂੰ ਦੁਬਾਰਾ ਵਰਤੋਂ ਕਰਨ 'ਚ ਜਾਗਰੂਕਤਾ ਦਿਖਾ ਰਹੇ ਹਨ। ਜੇਕਰ ਤੁਸੀਂ ਖੁਦ ਨੂੰ ਕਿਏਵਿਟ ਦਿਖਾਉਣਾ ਚਾਹੁੰਦੇ ਹੋ ਤਾਂ ਵੈਸਟ ਕੱਪੜਿਆਂ, ਕਾਗਜਾਂ ਅਤੇ ਪਲਾਸਟਿਕ ਨਾਲ ਡੈਕੋਰੇਸ਼ਨ ਦੀਆਂ ਚੀਜ਼ਾਂ ਤਿਆਰ ਕਰੋ। ਹਰ ਘਰ 'ਚ ਸਾਨੂੰ ਫਲਾਵਰ ਪੋਟ ਮਿਲ ਜਾਏਗਾ। ਇਹ ਫਲਾਵਰ ਕੱਪੜੇ, ਆਰਗੇਂਡੀ, ਸਟੋਕਿੰਗ ਅਤੇ ਪੇਪਰ ਫਲਾਵਰ ਨਾਲ ਵੀ ਬਣੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪੇਪਰ ਫਲਾਵਰ ਬਣਾਉਣਾ ਸਿਖਾਉਂਦੇ ਹਾਂ, ਜਿਸ ਨੂੰ ਤੁਸੀਂ ਫਲਾਵਰ ਵੇਸ 'ਚ ਲਗਾ ਕੇ ਘਰ ਦੀ ਰੌਣਕ ਵਧਾ ਸਕਦੇ ਹੋ। ਵੈਸੇ ਇਨ੍ਹਾਂ ਨੂੰ ਬਣਾਉਣ 'ਚ ਤੁਹਾਨੂੰ ਜ਼ਲਦਬਾਜ਼ੀ ਨਹੀਂ ਸਗੋਂ ਸਹਿਨਸ਼ੀਲਤਾ ਦਿਖਾਉਣੀ ਪਵੇਗੀ।

ਇਸ ਲਈ ਤੁਹਾਨੂੰ ਚਾਹੀਦੇ—ਕਰੇਪ ਪੇਪਰ ਜਾਂ ਟੀਸ਼ੂ ਪੇਪਰ, ਨਿਊਜ਼ ਪੇਪਰ, ਧਾਗਾ, ਕੈਂਚੀ, ਫੇਵੀ ਗਲੂ।

ਕਿੰਝ ਬਣਾਈਏ ਪੇਪਰ ਫਲਾਵਰ—ਸਭ ਤੋਂ ਪਹਿਲਾਂ ਕਰੇਪ ਪੇਪਰ ਨੂੰ 40 ਇੰਚ ਲੰਬਾ ਕੱਟ ਲਓ। ਉਸ ਤੋਂ ਬਾਅਦ ਉਸ ਨੂੰ ਅੱਧਾ-ਅੱਧਾ ਫੋਲਡ ਕਰਦੇ ਜਾ ਜਦੋਂ ਤੱਕ ਉਹ ਢਾਈ ਇੰਚ ਨਾ ਰਹਿ ਜਾਏ। ਫਿਰ ਕੈਂਚੀ ਦੀ ਮਦਦ ਨਾਲ ਪੇਪਰ ਦੇ ਇਕ ਕਿਨਾਰੇ ਨੂੰ ਜਿਗ ਜੈਗ ਸੇਪ (ਵੱਡੇ ਕੱਟ) 'ਚ ਕੱਟੋ। ਹੁਣ ਸਾਰੇ ਪੇਪਰ ਨੂੰ ਖੋਲ੍ਹ ਲਓ ਅਤੇ ਉਸ ਨੂੰ ਹਾਫ ਫੋਲਡ ਕਰ ਲਓ। ਸੂਈ ਧਾਗੇ ਦੀ ਮਦਦ ਨਾਲ ਪੇਪਰ ਨੂੰ ਜਿਗ ਜੈਗ ਦੀ ਦੂਜੀ ਸਾਈਡ ਕੱਚਾ ਟਾਂਕਾ ਕਰਨਾ ਸ਼ੁਰੂ ਕਰੋ। ਜਦੋਂ ਸਾਰੀ ਲੜੀ ਸਿਲ ਜਾਵੇ ਤਾਂ ਧਾਗੇ ਨੂੰ ਹੌਲੀ-ਹੌਲੀ ਖਿੱਚਣਾ ਸ਼ੁਰੂ ਕਰੋ। ਇਸ ਤਰ੍ਹਾਂ ਨਾਲ ਪੇਪਰ ਰਾਊਂਡ ਫਲਾਵਰ ਸ਼ੇਪ 'ਚ ਆ ਜਾਵੇਗਾ। ਸੂਈ ਨੂੰ ਕੱਢ ਕੇ ਧਾਗੇ ਨੂੰ ਇੰਝ ਹੀ ਪਿਆ ਰਹਿਣ ਦਿਓ। ਫੁੱਲ ਦੀ ਡੰਡੀ ਤਿਆਰ ਨਿਊਜ਼ ਪੇਪਰ ਸਟਰਾਈਫ ਨੂੰ ਰਾਊਂਡ ਘੁੰਮਾ ਕੇ ਤਣੇ ਦੀ ਲੁੱਕ ਦਿਓ। ਇਸ ਗਲੂ ਨੂੰ ਨਾਲ ਚੰਗੀ ਤਰ੍ਹਾਂ ਨਾਲ ਜੋੜ ਲਓ ਤਾਂ ਕਿ ਇਹ ਖੁੱਲ੍ਹੇ ਨਾ ਅਤੇ ਕਿਨਾਰੇ ਤੋਂ ਕੱਟ ਲਓ। ਹੁਣ ਕਿਸੇ ਹੋਰ ਰੰਗ ਦੇ 8 ਇੰਚ ਕਰੇਪ ਪੇਪਰ ਲਓ ਅਤੇ ਫੋਲਡ ਕਰਦੇ ਜਾਓ ਜਦੋਂ ਤੱਕ ਉਹ 1 ਇੰਚ ਨਾ ਹੋ ਰਹਿ ਜਾਵੇ। ਪਹਿਲਾਂ ਦੀ ਤਰ੍ਹਾਂ ਕੈਂਚੀ ਨਾਲ ਇਸ ਦੀ ਇਕ ਸਾਈਡ 'ਤੇ ਛੋਟੇ ਕੱਟ ਲਗਾਓ। ਜਿਥੇ ਕੱਟ ਲਗਾਏ ਹਨ ਉਸ ਹਿੱਸੇ ਨੂੰ ਨਿਊਜ਼ ਪੇਪਰ ਦੇ ਇਕ ਕੋਨੇ ਦੀ ਉਪਰ ਰੱਖੋ ਅਤੇ ਧਾਗੇ ਦੀ ਮਦਦ ਨਾਲ ਲਪੇਟੋ। ਇਸ ਤਰ੍ਹਾਂ ਨਾਲ ਇਹ ਫੁੱਲ ਦਾ ਸੈਂਟਰ ਵਾਲਾ ਹਿੱਸਾ ਤਿਆਰ ਹੋ ਗਿਆ ਹੈ। ਹੁਣ ਇਸ ਨੂੰ ਰਾਊਡ ਫਲਾਵਰ ਦੇ ਵਿਚਕਾਰੋ ਕੱਢਦੇ ਹੋਏ ਸੈੱਟ ਕਰੋ ਅਤੇ ਜੋ ਧਾਗਾ ਫੁੱਲ ਦੇ ਨਾਲ ਬਚਿਆ ਸੀ ਉਸ ਨੂੰ ਤਣੇ ਦੇ ਨਾਲ ਚੰਗੀ ਤਰ੍ਹਾਂ ਨਾਲ ਟਾਈਟ ਕਰ ਲਓ। ਉਸ ਤੋਂ ਬਾਅਦ ਨਿਊਜ਼ ਪੇਪਰ 'ਤੇ ਗ੍ਰੀਨ ਕਰੇਪ ਕਵਰ ਚੜਾਓ ਅਤੇ ਗਲੁ ਦੀ ਮਦਦ ਨਾਲ ਜੋੜ ਲਓ। ਇਸ ਤਰ੍ਹਾਂ ਨਾਲ ਸੂਰਜਮੁੱਖੀ ਦੇ ਫੁੱਲ ਤਿਆਰ ਕਰ ਲਓ। ਇੰਝ ਹੀ ਵੱਖਰੇ ਰੰਗ 'ਚ ਬਾਕੀ ਫੁੱਲ ਤਿਆਰ ਕਰ ਲਓ ਅਤੇ ਪੋਟ 'ਚ ਸਜਾਓ। ਇਸ ਤਰ੍ਹਾਂ ਨਾਲ ਤੁਸੀਂ ਰੋਜ, ਲਿਲੀ, ਲੋਟਸ ਆਦਿ ਦੇ ਫੁੱਲ ਵੀ ਬਣਾ ਸਕਦੇ ਹੋ।

    ਕੈਂਸਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ ਤਾਂ ਅਪਣਾਓ ਇਹ ਤਰੀਕਾ

    NEXT STORY

    Stories You May Like

    • young girls  flower printed top kurti
      ਮੁਟਿਆਰਾਂ ’ਚ ਛਾਇਆ ਫਲਾਵਰ ਪ੍ਰਿੰਟਿਡ ਟਾਪ ਕੁੜਤੀ ਦਾ ਜਾਦੂ
    • cbse paper  qr code scan  youtube video  student  board exam
      Math ਦੇ ਪੇਪਰ 'ਚ YouTube ਦੇ ਗਾਣੇ ! ਵਿਦਿਆਰਥੀ ਮਾਰਨ ਲੱਗੇ ਮੱਥੇ 'ਤੇ ਹੱਥ
    • schools in punjab  schools in moga
      ਪੰਜਾਬ 'ਚ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੇਪਰ ਰੱਦ
    • manipal health files ipo papers  plans to raise rs 8 000 crore
      ਮਨੀਪਾਲ ਹੈਲਥ ਨੇ ਦਾਇਰ ਕੀਤੇ IPO ਪੇਪਰ, 8,000 ਕਰੋੜ ਇਕੱਠੇ ਕਰਨ ਦੀ ਬਣਾਈ  ਯੋਜਨਾ
    • cylinder problem  cook food in stove
      ਸਿਲੰਡਰ ਦੀ ਸਮੱਸਿਆ ਹੈ, ਤਾਂ ਚੁੱਲ੍ਹੇ 'ਤੇ ਬਣਾਓ ਖਾਣਾ..., ਭਾਜਪਾ ਵਿਧਾਇਕ ਨੇ ਜਨਤਾ ਨੂੰ ਦਿੱਤੀ ਸਲਾਹ
    • class 12 student dies in horrific accident
      ਕਹਿਰ ਓ ਰੱਬਾ! ਪੇਪਰ ਦੇਣ ਗਏ 12ਵੀਂ ਜਮਾਤ ਦੇ ਵਿਦਿਆਰਥੀ ਦੀ ਭਿਆਨਕ ਹਾਦਸੇ 'ਚ ਮੌਤ
    • cbse maths paper qr code scanned
      CBSE ਮੈਥਸ ਪੇਪਰ ਦਾ QR ਸਕੈਨ ਕਰਦੇ ਹੀ ਵੱਜਣ ਲੱਗਾ ਪੌਪ ਸੌਂਗ, ਵਿਵਾਦ ਛਿੜਨ ਕਾਰਨ ਬੋਰਡ ਨੇ ਦਿੱਤੀ ਸਫ਼ਾਈ
    • how to make lassi
      ਭੁੱਲ ਜਾਓਗੇ ਬਾਜ਼ਾਰ ਦੀ ਲੱਸੀ! ਘਰ ਵਿੱਚ ਇਸ ਸੀਕਰੇਟ ਤਰੀਕੇ ਨਾਲ ਬਣਾਓ ਗਾੜ੍ਹੀ ਮਲਾਈਦਾਰ ਲੱਸੀ
    • major weather alert in punjab from today to march 28
      ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ...
    • bjp delegation to meet governor demanding cbi probe into randhawa case
      ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ CBI ਜਾਂਚ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ...
    • cag report exposes kejriwal  s honesty  pargat singh
      ਕੈਗ ਰਿਪੋਰਟ ਨੇ ਕੇਜਰੀਵਾਲ ਦੀ ਈਮਾਨਦਾਰੀ ਦਾ ਕੀਤਾ ਪਰਦਾਫ਼ਾਸ਼ : ਪਰਗਟ ਸਿੰਘ
    • long power cut to be imposed in punjab tomorrow
      ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
    • punjab to receive rain with thunderstorms for next 4 days
      ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ...
    • nakodar congress protest
      ਨਕੋਦਰ ’ਚ ਕਾਂਗਰਸ ਆਗੂਆਂ ਵੱਲੋ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
    • sukhpal khaira exposes aap government s zero tolerance lie towards corruption
      ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
    • iran israel america war
      ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ...
    Trending
    Ek Nazar
    ipl 2026 champion

    IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

    ipl 2026 bcci announces new rules

    IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

    ipl 2026

    IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

    former revolutionary guards commander named new secretary

    ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

    due to gas shortage  dhabas and street vendors closed

    ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

    us citizens leave iraq

    ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

    know the full story of the raid on lokesh kangraj s house

    ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

    amidst the song controversy the superhit punjabi singer became a bride

    ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

    actor who married a girl 26 years younger breaks silence for the first time

    26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

    superman fame actress valerie perrine passes away

    ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

    musician shreyas puranik becomes father  wife gives birth to daughter

    ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

    people no lpg gas connection supply stopped

    ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

    singer ronnie bowman passes away at 64

    ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

    earthquake tremors felt in nepal  s bajhang  magnitude 4 1 measured

    ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

    canter collision

    ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

    heavy snowfall disrupts lahaul spiti avalanche alert

    Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

    cold storage collapses

    ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

    floods in hawaii

    ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਲਾਈਫ ਸਟਾਈਲ ਦੀਆਂ ਖਬਰਾਂ
      • what is the correct way to prepare okra vegetable
        ਭਿੰਡੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤਰੀਕਾ
      • say goodbye to oily and sticky hair in summer
        ਗਰਮੀਆਂ 'ਚ Oily ਅਤੇ ਚਿਪਚਿਪੇ ਵਾਲਾਂ ਤੋਂ ਹੋ ਪ੍ਰੇਸ਼ਾਨ ਤਾਂ ਰਸੋਈ ਦੀਆਂ ਚੀਜ਼ਾਂ...
      • use cinnamon and lemon for glowing skin
        ਦਾਲਚੀਨੀ ਅਤੇ ਨਿੰਬੂ ਦੀ ਕਰੋ ਇੰਝ ਵਰਤੋਂ, ਚਿਹਰੇ 'ਤੇ ਆਵੇਗਾ ਨਵਾਂ ਨਿਖਾਰ
      • how to make sabudana kheer
        ਨਰਾਤਿਆਂ ਦੇ ਵਰਤ 'ਚ ਸਰੀਰ ਨੂੰ ਊਰਜਾ ਨਾਲ ਭਰ ਦੇਵੇਗੀ 'ਸਾਬੂਦਾਣਾ ਖੀਰ', ਜਾਣੋ...
      • young women  floral dupatta suits  indian dresses
        ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ
      • old age without life partner
        Life Partner ਤੋਂ ਬਿਨਾਂ ਬੁਢਾਪਾ ਹੋ ਰਿਹਾ ਔਖਾ ! ਇਕੱਲੇਪਣ ਕਾਰਨ ਤੇਜ਼ੀ ਨਾਲ...
      • how to raise financially literate teenagers
        ਇੱਕ ਕਲਿੱਕ ਵਾਲੀ ਆਨਲਾਈਨ ਸ਼ਾਪਿੰਗ ਦੇ ਦੌਰ 'ਚ ਬੱਚਿਆਂ ਨੂੰ 'ਸਮਾਰਟ ਇਨਵੈਸਟਰ'...
      • changing weather  bathing method  hot water  cold water
        ਗਰਮ ਜਾਂ ਠੰਡਾ ਪਾਣੀ, ਜਾਣੋ ਕੀ ਹੈ ਨਹਾਉਣ ਦਾ ਸਹੀ ਤਰੀਕਾ!
      • why do transgenders marry for one night
        ਕਿੰਨਰ ਕਿਉਂ ਕਰਦੇ ਹਨ ਇਕ ਰਾਤ ਲਈ ਵਿਆਹ? ਜਾਣੋ ਇਸ ਦੇ ਪਿੱਛੇ ਦੀ ਪੂਰੀ ਕਥਾ
      • benefits of applying camphor on the face
        ਚਿਹਰੇ ਦੇ ਕਿੱਲ-ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਪਾਓ ਹਮੇਸ਼ਾ ਲਈ ਪਾਉਣਾ ਚਾਹੁੰਦੇ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +